No Music Video Found

Listen on Suno
Aapa Milaange Jaroor by Joban
10
Artist:jobanH
Duration:3:43
Tags:Punjabi chillhop,94 BPM swung groove,dusty drum pocket,close-mic dry kit,mellow acoustic guitar comping,Rhodes chord loops,warm sub-bass swell,clapped spring reverb,filtered synth hook,tape saturation,parallel bus compression,stereo widening,vinyl crackle texture,late-night longing,head-nod syncopation,intimate terrace mood,laid-back pulse,lo-fi hip-hop,Punjab folk color
ਸਾਰੇ ਕਹਿੰਦੇ ਨੇ ਤੂੰ ਮੁੜ ਕੇ ਨਹੀਂ ਆਉਣਾ ਤੇ ਲੰਗੇ ਵੇਲੇ ਨੂੰ ਮੁੜ ਕੇ ਮੈਂ ਪਸ਼ਤਾਉਣਾ ਪਰ ਮੇਰਾ ਦਿਲ ਕਹਿੰਦਾ ਏ ਆਪਾਂ ਮਿਲਾਂਗੇ ਜਰੂਰ ਆਪਾਂ ਮਿਲਾਂਗੇ ਜ਼ਰੂਰ ਤੈਨੂੰ ਦੱਸਣਾ ਮੈਂ ਯਾਰ ਕੇ ਤੇਰੇ ਬਿਨ ਜੀ ਨਹੀਂ ਲੱਗਦਾ ਜ਼ਰਾ ਭਰ ਵੀ ਨਹੀਂ ਲੱਗਦਾ ਕੇ ਤੂੰ ਮੇਰਾ ਸਬ ਕੁਜ ਏ ਤੂੰ ਦੱਸ ਭਲਾ ਕੀ ਨਹੀਂ ਲੱਗਦਾ? ਤੂੰ ਦੱਸ ਭਲਾ ਕੀ ਨਹੀਂ ਲੱਗਦਾ? ਤੂੰ ਹੀ ਮੇਰਾ ਰੱਬ ਤੂੰ ਹੀ ਮੇਰਾ ਜੱਗ ਤੇ ਤੂੰ ਹੀ ਮੈਥੋਂ ਦੂਰ ਪਰ ਮੇਰਾ ਦਿਲ ਕਹਿੰਦਾ ਏ ਆਪਾਂ ਮਿਲਾਂਗੇ ਜ਼ਰੂਰ ਆਪਾਂ ਮਿਲਾਂਗੇ ਜ਼ਰੂਰ ਮੇਰੇ ਇਸ਼ਕ ਦਾ ਦਰਿਆ ਏਨੀ ਸ਼ੇਤੀ ਨੀ ਸੁੱਕ ਸਕਦਾ ਏਨਾ ਸੌਖੇ ਨੀ ਮੁਕ ਸਕਦਾ ਜਾਂਦਾ ਚੀਰ ਪਹਾੜਾਂ ਨੂੰ ਇਹ ਦਰਿਆ ਨੀ ਰੁੱਕ ਸਕਦਾ ਇਹ ਦਰਿਆ ਨੀ ਰੁੱਕ ਸਕਦਾ ਜ਼ਮਾਨੇ ਦਾ ਕਹਿਣਾ ਤੇਰੇ ਵੱਲ ਵਹਿਣਾ ਇਹਨੂੰ ਨਹੀਂ ਮਨਜ਼ੂਰ ਪਰ ਮੇਰਾ ਦਿਲ ਕਹਿੰਦਾ ਏ ਆਪਾਂ ਮਿਲਾਂਗੇ ਜ਼ਰੂਰ ਆਪਾਂ ਮਿਲਾਂਗੇ ਜ਼ਰੂਰ ਰਾਤਾਂ ਲੰਬੀਆਂ ਲੰਬੀਆਂ ਨੇ ਤੇਰੀ ਜੁਦਾਈ ਸਹਿਣ ਮਗਰੋਂ ਤੇਰੇ ਬਿਨਾਂ ਰਹਿਣ ਮਗਰੋਂ ਸੁਫ਼ਨੇ ਖੁੱਲੀ ਅੱਖਾਂ ਨਾਲ ਦੇਖਾਂ ਤੇਰੇ ਅਲਵਿਦਾ ਕਹਿਣ ਮਗਰੋਂ ਤੇਰੇ ਅਲਵਿਦਾ ਕਹਿਣ ਮਗਰੋਂ ਕਹਿੰਦੇ ਨੇ ਲੋਕ ਨਾਦਾਨ ਸੁਫ਼ਨੇ ਮੇਰੇ ਮੇਰੇ ਅਰਮਾਨ ਹੋ ਜਾਣੇ ਚਕਨਾ ਚੂਰ ਪਰ ਮੇਰਾ ਦਿਲ ਕਹਿੰਦਾ ਏ ਆਪਾਂ ਮਿਲਾਂਗੇ ਜ਼ਰੂਰ ਆਪਾਂ ਮਿਲਾਂਗੇ ਜ਼ਰੂਰ
